Mäßig Gewitter

Lightning, Gusty winds, and Thunderstorm — pb hr for Punjab

pb hr for Punjab Quelle: NDMA SACHET (India)

Details

ਅਗਲੇ 3 ਘੰਟਿਆਂ ਵਿੱਚ ਗੁਰਦਾਸਪੁਰ, ਮਲੇਰਕੋਟਲਾ, ਪਠਾਨਕੋਟ, ਐਸਏਐਸ ਨਗਰ ਵਿੱਚ ਕੁਝ ਥਾਵਾਂ 'ਤੇ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 'ਤੇ ਕਾਲ ਕਰੋ। ਪੰਜਾਬ ਐਸਡੀਐਮਏ